85 ਕਿੱਲੋ ਦੀ ਕੁੜੀ ਨੇ ਕਿਵੇਂ ਬਣਾਏ ਸਿਕਸ ਪੈਕ ਐਬਸ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

85 ਕਿੱਲੋ ਦੀ ਕੁੜੀ ਨੇ ਇੰਝ ਬਣਾਏ ਸਿਕਸ ਪੈਕ ਐਬਸ

ਮਧੂ ਝਾਅ ਨੇ ਜਦੋਂ ਤਿੰਨ ਸਾਲ ਪਹਿਲਾਂ ਜਿਮ ਜੁਆਇਨ ਕੀਤਾ ਸੀ ਉਦੋਂ ਉਨ੍ਹਾਂ ਦਾ ਭਾਰ 85 ਕਿੱਲੋ ਸੀ। ਉਨ੍ਹਾਂ ਦੇ ਪਰਿਵਾਰ ਨੇ ਜ਼ਬਰਦਸਤੀ ਉਨ੍ਹਾਂ ਨੂੰ ਜਿਮ ਭੇਜਿਆ ਸੀ।

ਹੌਲੀ-ਹੌਲੀ ਭਾਰ ਘਟਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਸਲ ਬਣਾਉਣ ’ਤੇ ਧਿਆਨ ਦਿੱਤਾ ਅਤੇ ਅੱਜ ਉਹ ਪ੍ਰੋਫੈਸ਼ਨਲ ਕਾਰਡ ਹੋਲਡਰ ਬਣ ਚੁੱਕੀ ਹੈ।

ਕਿਵੇਂ ਉਨ੍ਹਾਂ ਨੇ ਇੱਕ ਆਮ ਕੁੜੀ ਤੋਂ ਮਸਲ ਵੂਮੈਨ ਬਣਨ ਦਾ ਸਫ਼ਰ ਤੈਅ ਕੀਤਾ। ਦੇਖੋ ਇਸ ਵੀਡੀਓ ਵਿੱਚ।

ਵੀਡੀਓ: ਨਵੀਨ ਨੇਗੀ ਅਤੇ ਸ਼ਾਦ ਮਿਦਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)