ਮਾਵਾਂ ਦਾ ਦਾਨ ਕੀਤਾ ਦੁੱਧ ਇੱਥੇ ਕਈ ਬੱਚਿਆਂ ਦੀ ਜ਼ਿੰਦਗੀ ਬਣਦਾ ਹੈ
ਮਾਵਾਂ ਦਾ ਦਾਨ ਕੀਤਾ ਦੁੱਧ ਇੱਥੇ ਕਈ ਬੱਚਿਆਂ ਦੀ ਜ਼ਿੰਦਗੀ ਬਣਦਾ ਹੈ
ਦਿੱਲੀ ਦਾ ਆਮਰਾ ਦੁੱਧ ਬੈਂਕ ਹੁਣ ਤੱਕ 1000 ਲੀਟਰ ਦੁੱਧ ਇਕੱਠਾ ਕਰ ਚੁੱਕਾ ਹੈ। ਦੁੱਧ ਨੂੰ ਪਹਿਲਾਂ ਜੀਵਾਣੂ ਰਹਿਤ ਕੀਤਾ ਜਾਂਦਾ ਹੈ।
ਉਸ ਤੋਂ ਬਾਅਦ ਦੁੱਧ ਨੂੰ 6 ਮਹੀਨਿਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ।
ਰਿਪੋਰਟਰ: ਸਰੋਜ ਸਿੰਘ