ਭਾਰਤ ਸਾਸ਼ਿਤ ਕਸ਼ਮੀਰ 'ਚੋ 'ਲਾਪਤਾ' ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਦੇ ਸੰਘਰਸ਼ ਦੀ ਕਹਾਣੀ
ਭਾਰਤ ਸਾਸ਼ਿਤ ਕਸ਼ਮੀਰ 'ਚੋ 'ਲਾਪਤਾ' ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਦੇ ਸੰਘਰਸ਼ ਦੀ ਕਹਾਣੀ
ਕਸ਼ਮੀਰ ਦੇ ਪਰਵੀਨਾ ਦੇ ਪੁੱਤਰ ਨੂੰ ਸੁਰੱਖਿਆ ਦਸਤਿਆਂ ਨੇ ਉਸਦੇ ਚਾਚੇ ਦੇ ਘਰੋਂ ਚੁੱਕ ਲਿਆ ਸੀ।
ਆਪਣੇ ਪੁੱਤਰ ਅਤੇ ਗਾਇਬ ਹਜ਼ਾਰਾਂ ਲੋਕਾਂ ਲਈ ਸੰਘਰਸ਼ ਕਰਦੀ ਇਸ ਔਰਤ ਨੂੰ ਮਿਲੋ