ਕੰਮ-ਧੰਦਾ: ਸਿਹਤ ਸੇਵਾਵਾਂ 'ਤੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਭਾਰਤ ਵਿੱਚ ਇੰਨਾ ਖਰਚ ਹੁੰਦਾ ਹੈ

ਕੰਮ-ਧੰਦਾ: ਸਿਹਤ ਸੇਵਾਵਾਂ 'ਤੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਭਾਰਤ ਵਿੱਚ ਇੰਨਾ ਖਰਚ ਹੁੰਦਾ ਹੈ

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਭਾਰਤ ਦੀ ਹਾਲਤ ਬੇਹੱਦ ਖਰਾਬ ਹੈ ਅਤੇ ਹੈਲਥ ਇੰਡੈਕਸ ਵਿੱਚ 195 ਦੇਸਾਂ ਦੀ ਸੂਚੀ ਵਿੱਚ ਭਾਰਤ 145ਵੇਂ ਨੰਬਰ 'ਤੇ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਦੇ ਆਧਾਰ ‘ਤੇ ਜਿੱਥੇ ਪ੍ਰਤੀ 1,000 ਆਬਾਦੀ ‘ਤੇ ਇੱਕ ਡਾਕਟਰ ਹੋਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)