ਸਹੂਲਤਾਂ ਤੋਂ ਵਾਂਝੀ ਰੇਲ ਗੱਡੀ ਨੂੰ ਕੁੜੀਆਂ ਨੇ ਬਣਾਇਆ ਮਨਮੋਹਕ

ਸਹੂਲਤਾਂ ਤੋਂ ਵਾਂਝੀ ਰੇਲ ਗੱਡੀ ਨੂੰ ਕੁੜੀਆਂ ਨੇ ਬਣਾਇਆ ਮਨਮੋਹਕ

ਇੱਕ ਬੋਗੀ ’ਤੇ 40-45 ਕੁੜੀਆਂ ਕੰਮ ਕਰਦੀਆਂ ਹਨ ਅਤੇ ਇਸ ਨੂੰ ਤਿਆਰ ਕਰਨ ’ਚ ਤਿੰਨ ਦਿਨ ਲੱਗ ਜਾਂਦੇ ਹਨ। ਇਸ ’ਤੇ ਮਛਲੀ, ਮੋਰ, ਖਾਣ-ਪੀਣ ਦੀਆਂ ਵਸਤਾਂ, ਘਰ-ਬਾਹਰ ਦਰਸਾਉਣ ਵਾਲੀ ਪੇਂਟਿੰਗ ਬਣਾਈ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)