ਜਨਮ ਅਸ਼ਟਮੀ ਮੌਕੇ ਮੁੰਬਈ 'ਚ ਦਹੀ ਹਾਂਡੀ ਲਈ ਕੁੜੀਆਂ ਨੇ ਵੀ ਦਿਖਾਇਆ ਦਮ

ਜਨਮ ਅਸ਼ਟਮੀ ਮੌਕੇ ਮੁੰਬਈ 'ਚ ਦਹੀ ਹਾਂਡੀ ਲਈ ਕੁੜੀਆਂ ਨੇ ਵੀ ਦਿਖਾਇਆ ਦਮ

ਪੂਰੇ ਮੁਲਕ ਵਿੱਚ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੁੰਬਈ ਵਿੱਚ ਦਹੀ ਹਾਂਡੀ ਭੰਨਣ ਲਈ ਹਜ਼ਾਰਾਂ ਨੌਜਵਾਨਾਂ ਨੇ ਟੋਲੀਆਂ ਬਣਾਈਆਂ। ਕਈ ਥਾਂਈ ਕੁੜੀਆਂ ਵੀ ਮਟਕੀ ਫੋੜਨ ਲਈ ਜੋਸ਼ 'ਚ ਵਿਖਾਈ ਦਿੱਤੀਆਂ।

ਵੀਡੀਓ - ਮਯੂਰੇਸ਼/ ਜਾਹਨਵੀ/ ਸ਼ਰਥ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)