ਬਾਪੂ ਦੀ ਸਾਈਕਲ ਪਿੱਛੇ ਦੌੜ ਲਾਉਣ ਵਾਲੀ ਸਵਪਨਾ ਏਸ਼ੀਆਈ ਗੋਲਡ ਤੱਕ ਪਹੁੰਚੀ

ਸਵਪਨਾ ਦੀ ਮਾਂ ਵੀ ਉਸ ਨੂੰ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਤੋਂ ਬਾਅਦ ਸਾਈਕਲ 'ਤੇ 13 ਕਿਲੋਮੀਟਰ ਜਾ ਕੇ ਪ੍ਰੈਕਟਿਸ ਕਰਵਾਉਣ ਲਿਜਾਂਦੀ ਸੀ।

ਵੀਡੀਓ ਫੁਟੇਜ਼ : ਪਿਨਾਕੀ ਚੱਕਰਵਰਤੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)