ਸਮਲਿੰਗਤਾ ਹੁਣ ਅਪਰਾਧ ਨਹੀਂ
ਤਾਜ਼ਾ ਘਟਨਾਕ੍ਰਮ
ਵੀਡੀਓ, ਸਮਲਿੰਗੀਆਂ ਬਾਰੇ ਧਾਰਨਾਵਾਂ ਤੇ ਹਕੀਕਤ, Duration 1,39
LGBTIQ ਬਾਰੇ ਲੋਕਾਂ ਦੇ ਜ਼ਹਿਨ ਵਿੱਚ ਕਿਸ ਤਰ੍ਹਾਂ ਦੀਆਂ ਧਾਰਨਾਵਾਂ ਹਨ ਅਤੇ ਇਸਦੇ ਬਾਰੇ ਲੋਕ ਕੀ ਸੋਚਦੇ ਹਨ।
ਸਮਲਿੰਗੀ ਸੈਕਸ ਜੁਰਮ ਨਹੀਂ ਹੈ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਧਾਰਾ 377 ਨੂੰ ਗੈਰ-ਸੰਵਿਧਾਨਕ ਕਰਾਰ ਦਿੰਦੇ ਹੋਏ ਕਿਹਾ ਕਿ ਬਹੁਗਿਣਤੀਆਂ ਦੇ ਵਿਚਾਰਾਂ ਨੂੰ ਘੱਟ ਗਿਣਤੀਆਂ 'ਤੇ ਥੋਪਿਆ ਨਹੀਂ ਜਾ ਸਕਦਾ।
ਸਮਲਿੰਗਤਾ 'ਤੇ ਫ਼ੈਸਲੇ ਨਾਲ ਕੀ ਕੁਝ ਸਾਫ਼ ਹੋਇਆ ਕੀ ਨਹੀਂ
ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਸਮਲਿੰਗਤਾ ਅਪਰਾਧ ਨਹੀਂ ਹੈ ਪਰ ਕੁਝ ਚੀਜ਼ਾਂ ਹਾਲੇ ਸਪਸ਼ਟ ਨਹੀਂ ਹਨ
ਸੁਪਰੀਮ ਕੋਰਟ ਦੇ ਫੈਸਲੇ ਤੋਂ ਖੁਸ਼ ਹੈ ਜਲੰਧਰ ਦਾ ਸਮਲਿੰਗੀ ਜੋੜਾ
ਕਪੂਰਥਲਾ ਜੇਲ੍ਹ ਵਿੱਚ ਤਾਇਨਾਤ ਮਨਜੀਤ ਕੌਰ ਸੰਧੂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਸੀਰਤ ਨਾਲ 'ਵਿਆਹ' ਕਰਵਾਇਆ ਸੀ
'ਜਦੋਂ ਮੇਰੇ ਸਮਲਿੰਗੀ ਹੋਣ ਨੂੰ ਮੀਡੀਆ ਨੇ ਪਾਕਿਸਤਾਨ ਨਾਲ ਜੋੜਿਆ'
ਆਰਿਫ਼ ਜਾਫਰ ਦਾ ਇਲਜ਼ਾਮ ਸੀ ਕਿ ਸਮਲਿੰਗੀ ਹੋਣ ਕਰਕੇ ਪੁਲਿਸ ਵਾਲਿਆਂ ਨੇ ਉਨ੍ਹਾਂ ਨਾਲ ਕੁੱਟ-ਮਾਰ ਤੱਕ ਕੀਤੀ ਸੀ।