ਗਣੇਸ਼ ਨੂੰ ਵਿਦਾਇਗੀ ਤੋਂ ਬਾਅਦ ਬੀਚ ਦੀ ਸਫ਼ਾਈ ਦੀ ਲੋੜ ਕਿਉਂ ਪਈ?
ਗਣੇਸ਼ ਨੂੰ ਵਿਦਾਇਗੀ ਤੋਂ ਬਾਅਦ ਬੀਚ ਦੀ ਸਫ਼ਾਈ ਦੀ ਲੋੜ ਕਿਉਂ ਪਈ?
ਗਣੇਸ਼ ਉਤਸਵ ਦੌਰਾਨ ਗਣੇਸ਼ ਦੀਆਂ ਮੂਰਤੀਆਂ ਨੂੰ 5 ਤੋਂ ਲੈ ਕੇ 10 ਦਿਨਾਂ ਤੱਕ ਰੱਖਿਆ ਜਾਂਦਾ ਹੈ। ਇਸ ਦੌਰਾਨ ਗਣੇਸ਼ ਦੀ ਪੂਜਾ ਰੋਜ਼ਾਨਾ ਕੀਤੀ ਜਾਂਦੀ ਹੈ। ਪਰ ਗਣੇਸ਼ ਵਿਸਰਜਣ ਤੋਂ ਬਾਅਦ ਇਨ੍ਹਾਂ ਮੂਰਤੀਆਂ ਦਾ ਕੀ ਹੁੰਦਾ ਹੈ?
ਮੁੰਬਈ ’ਚ ਗੈਰ ਸਰਕਾਰੀ ਸੰਸਥਾਵਾਂ ਅਤੇ ਵਾਲੰਟੀਅਰਾਂ ਵੱਲੋਂ ਪਹਿਲ ਕਰਦੇ ਹੋਏ ਮੁੰਬਈ ਦੇ ਬੀਚ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਮੂਰਤੀਆਂ ਨੂੰ ਇਕੱਠਾ ਕੀਤਾ ਜਾਂਦਾ ਹੈ।
ਇਨ੍ਹਾਂ ਵਾਲੰਟੀਅਰਾਂ ਮੁਤਾਬਕ ਪ੍ਰਦੂਸ਼ਣ ਤੋਂ ਬਚਾਅ ਲਈ, ਇਨ੍ਹਾਂ ਮੂਰਤੀਆਂ ਨੂੰ ਪੀਓਪੀ ਦੀ ਥਾਂ ਮਿੱਟੀ ਦਾ ਬਣਾਇਆ ਜਾਣਾ ਚਾਹੀਦਾ ਹੈ।
(ਰਿਪੋਰਟ – ਪ੍ਰਸ਼ਾਂਤ ਨਨਵਾੜੇ)
(ਸ਼ੂਟ ਐਂਡ ਐਡਿਟ –ਸ਼ਰਧ ਭੜੇ)
(ਪ੍ਰੋਡਿਊਸਰ – ਜਾਨ੍ਹਵੀ ਮੂਲੇ)