ਪਾਕਿਸਤਾਨ ਨਾਲੋਂ ਭਾਰਤ ਵਿੱਚ ਪੈਟਰੋਲ ਮਹਿੰਗਾ ਕਿਉਂ?

ਭਾਰਤ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਆਰਥਿਕ ਤਾਕਤ ਹੈ, ਫਿਰ ਵੀ ਭਾਰਤ ਦੇ ਗੁਆਂਢੀ ਦੇਸਾਂ ਵਿੱਚ ਭਾਰਤ ਨਾਲੋਂ ਸਸਤਾ ਪੈਟਰੋਲ ਮਿਲਦਾ ਹੈ। ਤਕਰੀਬਨ 20 ਸਾਲ ਪਹਿਲਾਂ ਸਤੰਬਰ, 1998 ਵਿੱਚ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਲਈ 23.94 ਰੁਪਏ ਅਦਾ ਕਰਨੇ ਪੈਂਦੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)