ਪੀਪੀਐਫ ਕੀ ਹੁੰਦਾ ਹੈ ਅਤੇ ਕੀ ਹਨ ਇਸ ਦੇ ਫਾਇਦੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੀਪੀਐਫ ਕੀ ਹੁੰਦਾ ਹੈ ਅਤੇ ਕੀ ਹਨ ਇਸ ਦੇ ਫਾਇਦੇ?

ਪੀਪੀਐਫ ਦੀ ਸਹੂਲਤ ਲੈਣ ਲਈ ਵਧੇਰੇ ਬੈਂਕ ਆਨਲਾਈਨ ਹਨ। ਪੀਪੀਐਫ ਵਿੱਚ ਹਰ ਸਾਲ ਘੱਟੋ-ਘੱਟ 500 ਰੁਪਏ ਅਤੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਜਾ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ