ਕਰਵਾ ਚੌਥ ’ਤੇ ਮਹਿੰਦੀ ਦੀ ਕੀ ਹੈ ਛਾਪ ਤੇ ਕੀ ਹਨ ਨਵੇਂ ਖਤਰੇ?

ਕਰਵਾ ਚੌਥ ’ਤੇ ਮਹਿੰਦੀ ਦੀ ਕੀ ਹੈ ਛਾਪ ਤੇ ਕੀ ਹਨ ਨਵੇਂ ਖਤਰੇ?

ਦੇਸ ਭਰ ਵਿੱਚ ਧੂਮ ਧਾਮ ਨਾਲ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)