ਗੁਰੂਗ੍ਰਾਮ ਦੇ ਅਰਾਵਲੀ ਬਾਇਓ ਡਾਇਵਰਸਟੀ ਪਾਰਕ ਦੀ ਹੋਂਦ ਖ਼ਤਰੇ ’ਚ
ਗੁਰੂਗ੍ਰਾਮ ਦੇ ਅਰਾਵਲੀ ਬਾਇਓ ਡਾਇਵਰਸਟੀ ਪਾਰਕ ਦੀ ਹੋਂਦ ਖ਼ਤਰੇ ’ਚ
ਗੁਰੂਗ੍ਰਾਮ ਦੇ ਅਰਾਵਲੀ ਬਾਇਓ ਡਾਇਵਰਸਟੀ ਪਾਰਕ ਵਿੱਚ ਰੋਜ਼ਾਨਾ ਸੈਂਕੜੇ ਲੋਕ ਸੈਰ ਕਰਨ ਆਉਂਦੇ ਹਨ ਪਰ ਹੁਣ ਪਾਰਕ ਦੀ ਹੋਂਦ ਖ਼ਤਰੇ ’ਚ ਹੈ।
ਸਰਕਾਰ ਦੀ ਇਸ ਪਾਰਕ ਵਿੱਚੋਂ ਸੜਕ ਕੱਢਣ ਦੀ ਯੋਜਨਾ ਹੈ ਜਿਸਦਾ ਆਮ ਲੋਕ ਵਿਰੋਧ ਕਰ ਰਹੇ ਹਨ।
ਕੀ ਬੱਚ ਸਕੇਗਾ 400 ਏਕੜੇ ਵਿੱਚ ਫੈਲਿਆ ਇਹ ਪਾਰਕ?
ਰਿਪੋਰਟ- ਗੁਰਪ੍ਰੀਤ ਸੈਣੀ
ਸ਼ੂਟ/ਐਡਿਟ-ਪ੍ਰੀਤਮ ਰਾਏ