ਫੇਕ ਨਿਊਜ਼ ਬਾਰੇ ਕਿਵੇਂ ਪਤਾ ਲਗਾ ਰਹੇ ਹਨ ਇਹ ਪੱਤਰਕਾਰ?
ਫੇਕ ਨਿਊਜ਼ ਬਾਰੇ ਕਿਵੇਂ ਪਤਾ ਲਗਾ ਰਹੇ ਹਨ ਇਹ ਪੱਤਰਕਾਰ?
ਸੋਸ਼ਲ ਮੀਡੀਆ ਉੱਤੇ ਜਦੋਂ ਵੀ ਕੋਈ ਫੋਟੋ ਜਾਂ ਵੀਡੀਓ ਆਉਂਦਾ ਹੈ ਇਹ ਪੱਤਰਕਾਰ ਕਈ ਆਨਲਾਈਨ ਟੂਲਜ਼ ਦੀ ਵਰਤੋਂ ਕਰਦੇ ਹਨ ਅਤੇ ਪਤਾ ਲਗਾਉਂਦੇ ਹਨ ਕਿ ਇਹ ਫੇਕ ਹੈ ਜਾਂ ਸੱਚ। ਹੋਰ ਵੀ ਕਈ ਤਰੀਕੇ ਹਨ ਜਿਸ ਰਾਹੀਂ ਇਹ ਫੇਕ ਨਿਊਜ਼ ਬਾਰੇ ਪਤਾ ਲਾ ਰਹੇ ਹਨ।
ਸ਼ੂਟ ਅਤੇ ਐਡਿਟ: ਸ਼ਰਦ ਬਾਧੇ
ਪ੍ਰੋਡਿਊਸਰ: ਜਨਹਵੀ ਮੂਲੇ