ਸਿਜ਼ੇਰੀਅਨ ਤੋਂ ਬਾਅਦ ਵੀ ਨਾਰਮਲ ਡਿਲੀਵਰੀ ਸੰਭਵ ਹੈ

ਸਿਜ਼ੇਰੀਅਨ ਤੋਂ ਬਾਅਦ ਵੀ ਨਾਰਮਲ ਡਿਲੀਵਰੀ ਸੰਭਵ ਹੈ

ਹਾਲ ਹੀ ਵਿੱਚ ਸੀਮਾ ਨੇ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੀ ਸਿਜ਼ੇਰੀਅਨ ਡਿਲੀਵਰੀ ਹੋਈ ਸੀ ਪਰ ਇਸ ਵਾਰੀ ਇਨ੍ਹਾਂ ਦੀ ਨਾਰਮਲ ਡਿਲੀਵਰੀ ਹੋਈ ਹੈ।

ਰਿਪੋਰਟ: ਗੁਰਪ੍ਰੀਤ ਸੈਣੀ ਅਤੇ ਪਿਊਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)