ਇੰਦਰਾ ਗਾਂਧੀ ਦੀਆਂ ਕੀ ਸਨ 5 ਗਲਤੀਆਂ?
ਇੰਦਰਾ ਗਾਂਧੀ ਦੀਆਂ ਕੀ ਸਨ 5 ਗਲਤੀਆਂ?
1970 ਵਿਆਂ ਦੌਰਾਨ ਇੰਦਰਾ ਗਾਂਧੀ ਇੰਦਰਾ ਗਾਂਧੀ ਭਾਰਤ ਦੀ ਸਭ ਤੋਂ ਤਾਕਤਵਰ ਸ਼ਖਸੀਅਤ ਸਮਝੀ ਜਾਂਦੀ ਸੀ। ਮਜ਼ਬੂਤ ਸਿਆਸੀ ਪਰਿਵਾਰ ਦੀ ਵਾਰਿਸ ਹੋਣ ਦੇ ਬਾਵਜੂਦ ਇੰਦਰਾ ਦੇ ਸਿਆਸੀ ਪਤਨ ਦੀ ਸ਼ੁਰੂਆਤ ਉਸੇ ਵੇਲੇ ਹੋਈ ਜਦੋਂ ਉਹ ਆਪਣੇ ਸੱਤਾ ਦੇ ਸਿਖਰ 'ਤੇ ਸੀ।