'ਸਾਡੇ ਸੁਪਨੇ ਵਰਗਾ ਹੀ ਬੁੱਤ ਬਣਿਆ ਹੈ' - ਸਟੈਚੂ ਆਫ ਯੂਨਿਟੀ ਬਣਾਉਣ ਵਾਲੇ ਡਿਜ਼ਾਈਨਰ

'ਸਾਡੇ ਸੁਪਨੇ ਵਰਗਾ ਹੀ ਬੁੱਤ ਬਣਿਆ ਹੈ' - ਸਟੈਚੂ ਆਫ ਯੂਨਿਟੀ ਬਣਾਉਣ ਵਾਲੇ ਡਿਜ਼ਾਈਨਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਦੁਨੀਆ ਦੇ ਸਭ ਤੋਂ ਉੱਚੇ ਬੁੱਤ ਦਾ ਉਦਘਾਟਨ ਕੀਤਾ। ਸਟੈਚੂ ਆਫ ਯੂਨਿਟੀ ਬਣਾਉਣ ਵਾਲੇ ਡਿਜ਼ਾਈਨਰ ਦੱਸ ਰਹੇ ਹਨ ਕਿ ਇਹ ਬੁੱਤ ਕਿਵੇਂ ਤਿਆਰ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)