ਸੋਨੇ ਨਾਲ ਕਿਵੇਂ ਕਰ ਸਕਦੇ ਹੋ ਬੱਚਤ ਸਕੀਮਾਂ ਵਿੱਚ ਨਿਵੇਸ਼?

ਭਾਰਤ ਵਿੱਚ ਸੋਨੇ ਦੀ ਖਪਤ ਦੁਨੀਆ ਵਿੱਚ ਸਭ ਤੋਂ ਵੱਧ 28 ਫੀਸਦੀ ਹੈ। ਸੁਨਾਰ ਤੋਂ ਹੀ ਸੋਨਾ ਖਰੀਦਣਾ ਲੋਕਾਂ ਕੋਲ ਇੱਕੋ-ਇੱਕ ਮੁਨਾਫੇ ਵਾਲਾ ਬਦਲ ਨਹੀਂ ਹੈ ਸਗੋਂ ਹੋਰ ਵੀ ਕਈ ਯੋਜਨਾਵਾਂ ਹਨ ਜਿਸ ਨਾਲ ਨਿਵੇਸ਼ ਕੀਤਾ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)