'ਪਹਿਲੀ ਵਿਸ਼ਵ ਜੰਗ 'ਚ ਕੁਝ ਖਾਸ ਵਰਗ ਤੇ ਭਾਈਚਾਰੇ ਦੇ ਲੋਕ ਫੌਜ ’ਚ ਭਰਤੀ ਕੀਤੇ ਗਏ'

'ਪਹਿਲੀ ਵਿਸ਼ਵ ਜੰਗ 'ਚ ਕੁਝ ਖਾਸ ਵਰਗ ਤੇ ਭਾਈਚਾਰੇ ਦੇ ਲੋਕ ਫੌਜ ’ਚ ਭਰਤੀ ਕੀਤੇ ਗਏ'

ਪਹਿਲੀ ਵਿਸ਼ਵ ਜੰਗ ਵਿੱਚ ਭਾਰਤ ਦੀ ਅਹਿਮ ਭੂਮੀਕਾ ਸੀ। 14 ਲੱਖ ਲੋਕ ਫੌਜ ਵਿੱਚ ਭਰਤੀ ਕੀਤੇ ਗਏ ਸਨ। ਪਹਿਲੀ ਵਿਸ਼ਵ ਜੰਗ ਦੌਰਾਨ ਭਾਰਤੀ ਫੌਜ ਨੇ ਤਕਰੀਬਨ ਹਰ ਇਲਾਕੇ ਵਿੱਚ ਲੜਾਈ ਲੜੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)