ਕੀ ਹੈ ‘ਮੋਟਰਬਾਈਕਸ ਦੇ ਕਿੰਗ’ ਦੀ ਸਫਲਤਾ ਦਾ ਰਾਜ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਹੈ 'ਮੋਟਰਬਾਈਕਸ ਦੇ ਕਿੰਗ' ਰਾਜੀਵ ਬਜਾਜ ਦੀ ਕਾਮਯਾਬੀ ਦਾ ਰਾਜ

ਬਜਾਜ ਆਟੋ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਯੋਗ ਨੂੰ ਸਫਲਤਾ ਨਾਲ ਜੋੜਦੇ ਹਨ।

ਰਾਜੀਵ ਬਜਾਜ ਕਹਿੰਦੇ ਹਨ ਕਿ ਜਿਵੇਂ ਯੋਗ ਇੱਕਸਾਰਤਾ ਹੈ ਉਂਝ ਹੀ ਮੈਨੇਜਮੈਂਟ ਵੀ ਇੱਕਸਾਰਤਾ ਹੈ। ਵੇਖੋ ਬੀਬੀਸੀ ਨਾਲ ਉਨ੍ਹਾਂ ਦੀ ਖਾਸ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ