ਕਿਉਂ ਪੈਂਦੀ ਹੈ ਗੋਡੇ ਬਦਲਾਉਣ ਦੀ ਲੋੜ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੋਡੇ ਬਦਲਾਉਣ ਦੀ ਲੋੜ ਕਿਉਂ ਪੈਂਦੀ ਹੈ?

ਸਰਜਨ ਮੁਤਾਬਕ ਜੋੜਾਂ ਦੀ ਬਿਮਾਰੀ ਲਈ Knee Replacement ਇੱਕ ਆਖ਼ਰੀ ਪੜ੍ਹਾਅ ਹੁੰਦਾ ਹੈ। ਜਦੋਂ ਆਦਮੀ ਦਾ ਦਰਦ ਐਨਾ ਵੱਧ ਜਾਵੇ ਕਿ ਉਹ ਆਪਣਾ ਰੂਟੀਨ ਵਾਲਾ ਕੰਮ ਵੀ ਨਾ ਕਰ ਸਕੇ।

ਵੀਡੀਓ: ਭੂਮਿਕਾਰਾਏ/ਅੰਸ਼ੂਲ ਵਰਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)