ਗੱਤਕੇ ਨੇ ਕਿਵੇਂ ਭਰੇ ਇਨ੍ਹਾਂ ਕੁੜੀਆਂ ਵਿੱਚ ਜ਼ਿੰਦਗੀ ਜਿਉਣ ਦੇ ਨਵੇਂ ਜਜ਼ਬੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੱਤਕੇ ਨੇ ਕਿਵੇਂ ਭਰੇ ਇਨ੍ਹਾਂ ਕੁੜੀਆਂ ਵਿੱਚ ਜ਼ਿੰਦਗੀ ਜਿਉਣ ਦੇ ਨਵੇਂ ਜਜ਼ਬੇ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਦੇਖੋ ਪੰਜਾਬ ਦੀ ਇੱਕ ਅਜਿਹੀ ਧੀ ਦੀ ਕਹਾਣੀ , ਜੋ ਸਿੱਖ ਮਾਰਸ਼ਲ ਆਰਟ ਗੱਤਕੇ ਰਾਹੀ ਸਿਖਾ ਰਹੀ ਹੈ ਕੁੜੀਆਂ ਨੂੰ ਜਿਉਂਣ ਦੀ ਨਵੀਂ ਜਾਚ।

ਰਿਪੋਰਟ : ਖੁਸ਼ਹਾਲ ਲਾਲੀ

ਸ਼ੂਟ ਐਡਿਟ : ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)