ਮਾਹਵਾਰੀ ਨਾਲ ਜੁੜੀ ਰੂੜ੍ਹੀਵਾਦੀ ਪ੍ਰਥਾ ਕਾਰਨ 14 ਸਾਲ ਦੀ ਕੁੜੀ ਦੀ ਮੌਤ

ਮਾਹਵਾਰੀ ਨਾਲ ਜੁੜੀ ਰੂੜ੍ਹੀਵਾਦੀ ਪ੍ਰਥਾ ਕਾਰਨ 14 ਸਾਲ ਦੀ ਕੁੜੀ ਦੀ ਮੌਤ

ਤਾਮਿਲ ਨਾਡੂ ਵਿੱਚ 14 ਸਾਲ ਦੀ ਕੁੜੀ ਨੂੰ ਜਦ ਪਹਿਲੀ ਵਾਰ ਪੀਰੀਅਡਜ਼ ਆਏ ਤਾਂ ਘਰੋਂ ਦੂਰ ਭੇਜਿਆ ਗਿਆ, ਜਿੱਥੇ ਤੇਜ਼ ਤੂਫਾਨ ਕਾਰਨ ਉਸਦੀ ਮੌਤ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)