ਜੈਸਮਿਨ ਸੈਂਡਲਸ ਨੂੰ ਬਦਨਾਮੀ ਤੋਂ ਨਹੀਂ ਬੇਇੱਜ਼ਤੀ ਤੋਂ ਡਰ ਲਗਦਾ ਹੈ
ਜੈਸਮਿਨ ਸੈਂਡਲਸ ਨੂੰ ਬਦਨਾਮੀ ਤੋਂ ਨਹੀਂ ਬੇਇੱਜ਼ਤੀ ਤੋਂ ਡਰ ਲਗਦਾ ਹੈ
ਬਾਲੀਵੁੱਡ ਅਤੇ ਪਾਲੀਵੁੱਡ ’ਚ ਨਾਂ ਕਮਾਉਣ ਵਾਲੀ ਗਾਇਕਾ ਤੇ ਗੀਤਕਾਰ ਜੈਸਮਿਨ ਸੈਂਡਲਸ ਆਪਣੇ ਅੰਦਾਜ਼ ਅਤੇ ਖੁੱਲ੍ਹੇ ਮਿਜਾਜ਼ ਕਰਕੇ ਜਾਣੇ ਜਾਂਦੇ ਹਨ। ਕਈ ਲੋਕ ਉਨ੍ਹਾਂ ਦੇ ਗੀਤਾਂ ਦੀ ਮੁਖ਼ਾਲਫ਼ਤ ਵੀ ਕਰਦੇ ਹਨ, ਇਸ ਬਾਰੇ ਜੈਸਮਿਨ ਕੀ ਕਹਿੰਦੀ ਹੈ ਅਤੇ ਉਸਨੂੰ ਕਿਉਂ ਲਗਦਾ ਹੈ ਕਿ ਪੰਜਾਬ ਹੁਣ ਬਦਲ ਗਿਆ ਹੈ।
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਤੇ ਬਤੌਰ ਕਲਾਕਾਰ ਉਨ੍ਹਾਂ ਦੇ ਸੰਘਰਸ਼, ਕੁੜੀਆਂ ਪ੍ਰਤੀ ਨਜ਼ਰੀਏ ਬਾਬਤ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ 15 ਦਸੰਬਰ 2018 ਨੂੰ ਖ਼ਾਸ ਗੱਲਬਾਤ ਕੀਤੀ।
(ਰਿਪੋਰਟ – ਸੁਨੀਲ ਕਟਾਰੀਆ)