ਕਿਹੜੀ ਕਮੇਟੀ ਕਰੇਗੀ ਸਮਲਿੰਗੀਆਂ ਦੇ ਸਮਲਿੰਗੀ ਹੋਣਾ ਤੈਅ ਹੁਣ ਕੌਣ ਕਰੇਗਾ

ਕਿਹੜੀ ਕਮੇਟੀ ਕਰੇਗੀ ਸਮਲਿੰਗੀਆਂ ਦੇ ਸਮਲਿੰਗੀ ਹੋਣਾ ਤੈਅ ਹੁਣ ਕੌਣ ਕਰੇਗਾ

ਸਮਲਿੰਗੀ ਟਰਾਂਸਜੈਂਡਰ ਪਰਸਨ (ਸੁਰੱਖਿਆ ਦਾ ਅਧਿਕਾਰ) ਬਿੱਲ, 2016 ਦਾ ਵਿਰੋਧ ਕਰ ਰਹੇ ਹਨ ਜੋ ਹਾਲ ਹੀ ਵਿੱਚ ਲੋਕ ਸਭਾ ’ਚ ਪਾਸ ਹੋਇਆ ਹੈ।

ਬਿੱਲ ਮੁਤਾਬਕ, ਇੱਕ ਸਕੀਰਿਨਿੰਗ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਕੌਣ ਸਮਲਿੰਗੀ ਹੈ ਤੇ ਕੌਣ ਨਹੀਂ। ਜਾਣੋ ਹੋਰ ਕੀ ਹੈ ਬਿੱਲ ਵਿੱਚ ਤੇ ਕਿਉਂ ਕਰ ਰਹੇ ਸਮਲਿੰਗੀ ਇਸ ਦਾ ਵਿਰੋਧ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)