ਅਪੋਲੋ 8 ਦੇ ਯਾਤਰੀਆਂ ਨੇ ਧਰਤੀ ਦੀ ਪਹਿਲੀ ਰੰਗਦਾਰ ਤਸਵੀਰ ਖਿੱਚੀ - ਦੇਖੋ ਚੰਦ ਉੱਤੇ ਧਰਤੀ ਕਿਵੇਂ ਚੜ੍ਹਦੀ ਹੈ
ਅਪੋਲੋ 8 ਦੇ ਯਾਤਰੀਆਂ ਨੇ ਧਰਤੀ ਦੀ ਪਹਿਲੀ ਰੰਗਦਾਰ ਤਸਵੀਰ ਖਿੱਚੀ - ਦੇਖੋ ਚੰਦ ਉੱਤੇ ਧਰਤੀ ਕਿਵੇਂ ਚੜ੍ਹਦੀ ਹੈ
ਅਪੋਲੋ 8 ਮਿਸ਼ਨ 1968 ਵਿੱਚ ਚੰਦ ਵੱਲ ਭੇਜਿਆ ਗਿਆ ਜਿਸ ਨੇ ਲਗਪਗ 4 ਲੱਖ ਕਿਲੋਮੀਟਰ ਤੈਅ ਕਰ ਕੇ ਚੰਦ ਦੇ ਘੇਰੇ ਵਿੱਚ ਪਹੁੰਚਣ ਮਗਰੋਂ ਵਾਪਸ ਮੁੜਿਆ।
ਧਰਤੀ ਦੇ ਘੇਰੇ ਵਿੱਚੋਂ ਬਾਹਰ ਜਾ ਕੇ ਵਾਪਸ ਆਉਣ ਵਾਲਾ ਇਹ ਪਹਿਲਾ ਉਪ ਗ੍ਰਹਿ ਬਣਿਆ।
ਜਦੋਂ ਪੁਲਾੜ ਯਾਤਰੂਆਂ ਨੇ ਧਰਤੀ ਵੱਲ ਦੇਖਿਆ ਤਾਂ ਉਹ ਦੇਖਦੇ ਹੀ ਰਹਿ ਗਏ ਅਤੇ ਕੈਮਰਾ ਲੱਭਿਆ ਅਤੇ ਬਿਲ ਐਂਡਰਸ ਨੇ ਇਹ ਤਸਵੀਰ ਲਈ।
ਪੁਲਾੜ ਵਿਗਿਆਨੀਆਂ ਨੇ ਮਹਿਸੂਸ ਕੀਤਾ ਕਿ ਅਸੀਂ ਕਿੰਨੇ ਨਾਜ਼ੁਕ ਗ੍ਰਹਿ ’ਤੇ ਰਹਿੰਦੇ ਹਾਂ ਅਤੇ ਸਾਡੇ ਕੋਲ ਸੀਮਤ ਵਸੀਲੇ ਹਨ, ਸਾਨੂੰ ਧਰਤੀ ਦੀ ਸੰਭਾਲ ਸਿੱਖਣੀ ਪਵੇਗੀ।
ਇਹ ਵੀ ਪੜ੍ਹੋ: