ਲਾਹੌਰ ਤੇ ਅੰਮ੍ਰਿਤਸਰ ਦੇ ਖਾਣੇ ਦੇ ਸੁਆਦ ਬਾਰੇ ਕੀ ਕਹਿੰਦੇ ਹਨ ਵਿਕਾਸ ਖੰਨਾ

ਲਾਹੌਰ ਤੇ ਅੰਮ੍ਰਿਤਸਰ ਦੇ ਖਾਣੇ ਦੇ ਸੁਆਦ ਬਾਰੇ ਕੀ ਕਹਿੰਦੇ ਹਨ ਵਿਕਾਸ ਖੰਨਾ

ਅੰਮ੍ਰਿਤਸਰ ਦੀ ਧਰਤੀ 'ਤੇ ਜੰਮੇ ਅਤੇ ਦੁਨੀਆਂ ਦੇ ਮਕਬੂਲ ਸ਼ੈੱਫ਼ ਵਿਕਾਸ ਖੰਨਾ ਹੁਣ ਫ਼ਿਲਮਕਾਰ ਵੀ ਬਣ ਗਏ ਹਨ। ਲਾਹੌਰ ਅਤੇ ਅੰਮ੍ਰਿਤਸਰ ਦੇ ਖਾਣੇ ਦਾ ਸੁਆਦ, ਉਨ੍ਹਾਂ ਦੀ ਸਿਹਤ ਦਾ ਰਾਜ਼, ਖਾਣੇ ਦੇ ਨਾਂ 'ਤੇ ਭੀੜ ਵੱਲੋਂ ਹੁੰਦੇ ਕਤਲ ਅਤੇ ਹੋਰਨਾਂ ਸਵਾਲਾਂ ਦੇ ਜਵਾਬ ਦੇ ਰਹੇ ਵਿਕਾਸ ਖੰਨਾ।

ਉਨ੍ਹਾਂ ਨਾਲ ਇਹ ਗੱਲਬਾਤ 18 ਦਸੰਬਰ, 2018 ਨੂੰ ਦਿੱਲੀ ਵਿੱਚ ਕੀਤੀ ਗਈ।

(ਵੀਡੀਓ: ਸੁਨੀਲ ਕਟਾਰੀਆ/ਦਲੀਪ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)