‘ਕੈਂਸਰ ਦਾ ਇਲਾਜ ਹੈ ਪਰ ਹੰਕਾਰ ਅਤੇ ਨਫ਼ਰਤ ਦਾ ਨਹੀਂ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਰੋਦ ਵਾਦਕ ਅਮਜਦ ਅਲੀ ਖ਼ਾਨ ਨਾਲ ਖ਼ਾਸ ਗੱਲਬਾਤ

ਮਕਬੂਲ ਸਰੋਦ ਵਾਦਕ ਅਮਜਦ ਅਲੀ ਖ਼ਾਨ ਨੇ ਸ਼ਾਸਤਰੀ ਸੰਗੀਤ ਵਿੱਚ ਨੌਜਵਾਨਾਂ ਦੀ ਦਿਲਚਸਪੀ, ਸ਼ੋਰ-ਸ਼ਰਾਬੇ ਦੇ ਸੰਗੀਤਕ ਮਾਹੌਲ ’ਚ ਸ਼ਾਸਤਰੀ ਸੰਗੀਤ ਨੂੰ ਕਾਇਮ ਰੱਖਣ ਲਈ ਆਉਂਦੀਆਂ ਮੁਸ਼ਕਿਲਾਂ ਅਤੇ ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਮਾਹੌਲ ਬਾਰੇ ਆਪਣੇ ਵਿਚਾਰ ਰੱਖੇ।

(ਰਿਪੋਰਟ-ਸੁਨੀਲ ਕਟਾਰੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)