ਊਧਮ ਸਿੰਘ ਨਾਲ ਜੁੜੀਆਂ ਅਹਿਮ ਥਾਵਾਂ
ਊਧਮ ਸਿੰਘ ਨਾਲ ਜੁੜੀਆਂ ਅਹਿਮ ਥਾਵਾਂ
ਊਧਮ ਸਿੰਘ ਦਾ ਜਨਮ 26 ਦਸਬੰਰ, 1899 ਨੂੰ ਉਸ ਵੇਲੇ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਵਿੱਚ ਹੋਇਆ ਸੀ। ਇਹ ਪਿੰਡ ਅੱਜ-ਕੱਲ੍ਹ ਸੁਨਾਮ ਦਾ ਹਿੱਸਾ ਹੈ। ਆਜ਼ਾਦੀ ਦੀ ਲੜਾਈ ਦੇ ਅਹਿਮ ਨਾਇਕ ਮੰਨੇ ਜਾਂਦੇ ਹਨ ਊਧਮ ਸਿੰਘ।
ਰਿਪੋਰਟ: ਸੁਖਚਰਨ ਪ੍ਰੀਤ, ਰਣਜੋਧ ਸਿੰਘ ਅਤੇ ਰਵਿੰਦਰ ਸਿੰਘ ਰੌਬਿਨ