ਟਰੇਨ 18: ਭਾਰਤ ਦੀ ਸਭ ਤੋਂ ਤੇਜ਼ ਟਰੇਨ ਦੀ ਖਾਸੀਅਤ
ਟਰੇਨ 18: ਭਾਰਤ ਦੀ ਸਭ ਤੋਂ ਤੇਜ਼ ਟਰੇਨ ਦੀ ਖਾਸੀਅਤ
ਸੂਤਰਾਂ ਮੁਤਾਬਕ ਟਰੇਨ 18 ਜਨਵਰੀ ਵਿੱਚ ਸ਼ੁਰੂ ਹੋ ਰਹੀ ਹੈ। ਇਸ ਵਿੱਚ ਆਮ ਲੋਕਾਂ ਲਈ ਸਹੂਲਤਾਂ ਤੋਂ ਇਲਾਵਾ ਅਪਾਹਜਾਂ ਲਈ ਵੀ ਕੁਝ ਖਾਸ ਪ੍ਰਬੰਧ ਹਨ। ਇਹ ਟਰੇਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਞਤਾਰ ਨਾਲ ਚੱਲੇਗੀ।
ਵੀਡੀਓ: ਜੈ ਕੁਮਾਰ ਅਤੇ ਨਿਕਿਤਾ ਮੰਧਾਨੀ