ਮਾਲਟਾ : ਕਿਸ਼ਤੀ ਕਿਵੇਂ ਡੁੱਬੀ, ਚਸ਼ਮਦੀਦ ਮਨਦੀਪ ਸਿੰਘ ਦੀ ਜ਼ੁਬਾਨੀ ਸੁਣੋ

ਮਾਲਟਾ : ਕਿਸ਼ਤੀ ਕਿਵੇਂ ਡੁੱਬੀ, ਚਸ਼ਮਦੀਦ ਮਨਦੀਪ ਸਿੰਘ ਦੀ ਜ਼ੁਬਾਨੀ ਸੁਣੋ

ਮਨਦੀਪ ਸਿੰਘ ਇਸ ਵੇਲੇ ਇਟਲੀ ਰਹਿ ਰਹੇ ਹਨ। ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ।

ਮਨਦੀਪ ਸਿੰਘ ਮਾਲਟਾ ਕਿਸ਼ਤੀ ਕਾਂਡ ਵਿੱਚੋਂ ਬਚਣ ਵਾਲਿਆਂ ਵਿੱਚੋਂ ਇੱਕ ਹਨ। ਮਨਦੀਪ ਮੰਨਦੇ ਹਨ ਕਿ ਉਨ੍ਹਾਂ ਨੇ ਇਟਲੀ ਜਾਣ ਦਾ ਗਲਤ ਰਾਹ ਚੁਣਿਆ ਇਹ ਉਨ੍ਹਾਂ ਦੀ ਵੱਡੀ ਗਲਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)