ਪੰਜਾਬ ਪੰਚਾਇਤੀ ਚੋਣਾਂ: ਸਰਪੰਚੀ ਹਾਰੀ ਸੱਸ ਨੇ ਜੇਤੂ ਨੂੰਹ ਦਾ ਇੰਝ ਕੀਤਾ ਸਵਾਗਤ

ਪੰਜਾਬ ਪੰਚਾਇਤੀ ਚੋਣਾਂ: ਸਰਪੰਚੀ ਹਾਰੀ ਸੱਸ ਨੇ ਜੇਤੂ ਨੂੰਹ ਦਾ ਇੰਝ ਕੀਤਾ ਸਵਾਗਤ

ਜਲੰਧਰ ਦੇ ਪਿੰਡ ਬੇਗਮਪੁਰਾ ’ਚ ਨੂੰਹ ਕਮਲਜੀਤ ਕੌਰ ਨੇ ਸੱਸ ਬਿਮਲਾ ਦੇਵੀ ਨੂੰ 47 ਵੋਟਾਂ ਦੇ ਫਰਕ ਨਾਲ ਹਰਾਇਆ। ਪਿੰਡ ਵਿੱਚ ਸਿਰਫ਼ 160 ਵੋਟਾਂ ਹੀ ਹਨ।

ਪਾਲ ਸਿੰਘ ਨੌਲੀ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)