ਸਿਮ ਸਵਾਪਿੰਗ ਕਰ ਕੇ ਇੰਝ ਹੁੰਦਾ ਹੈ ਧੋਖਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਿਮ ਸਵਾਪਿੰਗ ਹੁੰਦਾ ਕਿਵੇਂ ਹੈ ਅਤੇ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?

ਮੁੰਬਈ ਵਿੱਚ ਇੱਕ ਬੰਦੇ ਕੋਲੋਂ ਸਿਮ ਸਵਾਪਿੰਗ ਕਰ ਕੇ 1 ਕਰੋੜ 86 ਲੱਖ ਰੁਪਏ ਲੁੱਟੇ ਗਏ। ਇਹ ਹੁੰਦਾ ਕਿਵੇਂ ਹੈ ਅਤੇ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)