ਇਹ 10% ਰਾਖਵਾਂਕਰਨ ਅਸਲ ’ਚ ਮਿਲੇਗਾ ਕਿਸ ਨੂੰ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਵਰਨਾਂ ਲਈ 10% ਰਾਖਵਾਂਕਰਨ ਸੰਸਦ ਵਿੱਚ ਪਾਸ ਪਰ ਮਿਲੇਗਾ ਕਿਸ ਨੂੰ

ਸਵਰਨਾਂ ਲਈ 10% ਰਾਖਵਾਂਕਰਨ ਸੰਸਦ ਵਿੱਚ ਪਾਸ ਤਾਂ ਹੋ ਗਿਆ ਹੈ ਪਰ ਇਹ ਅਸਲ ਵਿੱਚ ਮਿਲੇਗਾ ਕਿਸ ਨੂੰ? ਕਿਨ੍ਹਾਂ ਚੀਜ਼ਾਂ ਦੀ ਮਲਕੀਅਤ ਤੁਹਾਨੂੰ ਇਸ ਰਾਖਵੇਂਕਰਨ ਲਈ ਅਯੋਗ ਬਣਾਵੇਗੀ? ਇਹ ਸਭ ਜਾਣੋ ਬੀਬੀਸੀ ਪੰਜਾਬੀ ਦੀ ਇਸ ਰਿਪੋਰਟ ’ਚ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)