ਇੱਕ ਰੁਪਏ ਵਿੱਚ ਸੰਗੀਤ ਕਿਉਂ ਸਿਖਾ ਰਿਹਾ ਹੈ ਇਹ ਇੰਜੀਨੀਅਰ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਕ ਰੁਪਏ ਵਿੱਚ ਸੰਗੀਤ ਕਿਉਂ ਸਿਖਾ ਰਿਹਾ ਹੈ ਇਹ ਇੰਜੀਨੀਅਰ?

ਕੇਂਦਰੀ ਦਿੱਲੀ ਵਿੱਚ ਆਂਧਰਾ ਭਵਨ ਦੇ ਬਾਹਰ ਗਿਟਾਰ ਰਾਓ ਆਪਣੇ ਸਾਜ ਲੈ ਕੇ ਬੈਠਾ ਹੈ ਅਤੇ ਲੋਕਾਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ।

ਇਸ ਲਈ ਉਹ ਮਹਿਜ਼ ਇੱਕ ਰੁਪਇਆ ਹੀ ਲੈਂਦਾ ਹੈ। ਰੋਜ਼ਾਨਾ ਇੱਕ ਰੁਪਈਆ ਦਿਉ ਤੇ ਸੰਗੀਤ ਸਿੱਖੋ।

ਵੀਡੀਓ: ਪ੍ਰੀਤਮ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)