‘ਸਿਦੀ’ ਔਰਤਾਂ ਭਾਰਤ ਦੇ ਅਫ਼ਰੀਕੀ ਕਬੀਲੇ ਨੂੰ ਇੰਝ ਪਛਾਣ ਦੇ ਰਹੀਆਂ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਸਿਦੀ’ ਔਰਤਾਂ ਭਾਰਤ ਦੇ ਅਫ਼ਰੀਕੀ ਕਬੀਲੇ ਨੂੰ ਇੰਝ ਪਛਾਣ ਦੇ ਰਹੀਆਂ ਹਨ

ਇਹ ਮੂਲ ਰੂਪ ’ਚ ਅਫ਼ਰੀਕੀ ਹਨ ਪਰ ਅਫ਼ਰੀਕਾ ਦੇ ਨਾਗਰਿਕ ਨਹੀਂ, ਸਗੋਂ ਭਾਰਤੀ ਹੀ ਹਨ। ਭਾਰਤ ਵਿੱਚ ਸਿਦੀ ਲੋਕ ਸਦੀਆਂ ਤੋਂ ਰਹਿ ਰਹੇ ਹਨ। ਪਿਛਲੇ ਕੁਝ ਦਹਾਕਿਆਂ ’ਚ ਬਹੁਤ ਕੁਝ ਬਦਲਿਆ ਹੈ ਜਿਸ ’ਚ ਸਿਦੀ ਔਰਤਾਂ ਦਾ ਵੱਡਾ ਯੋਗਦਾਨ ਹੈ। 1980 ਤੋਂ ਬਾਅਦ ਕਈ ਸਿਦੀ ਵੱਡੇ ਖੇਡ ਮੁਕਾਬਲਿਆਂ ’ਚ ਹਿਸਾ ਲੈ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)