ਜਣੇਪੇ ਦੌਰਾਨ ਔਰਤਾਂ ਨੂੰ ਕੀ-ਕੀ ਸਹੂਲਤਾਂ ਮਿਲਣੀਆਂ ਜ਼ਰੂਰੀ ਹਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਣੇਪੇ ਦੌਰਾਨ ਔਰਤਾਂ ਨੂੰ ਕੀ-ਕੀ ਸਹੂਲਤਾਂ ਮਿਲਣੀਆਂ ਜ਼ਰੂਰੀ ਹਨ?

‘ਲਕਸ਼ ਗਾਈਡਲਾਈਨਜ਼’ ਮੁਤਾਬਕ ਡਿਲੀਵਰੀ ਲਈ ਵੱਖਰਾ ਕਮਰਾ ਜਾਂ ਸਥਾਨ ਮਿਲਣਾ ਚਾਹੀਦਾ ਹੈ, ਘੱਟੋ ਘੱਟ ਇੱਕ ਰਿਸ਼ਤੇਦਾਰ ਔਰਤਾਂ ਦੇ ਨਾਲ ਹੋਣਾ ਚਾਹੀਦਾ ਹੈ... ਡਿਲੀਵਰੀ ਲਈ ਮੇਜ਼ ਨਹੀਂ, ਬੈੱਡ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)