ਪੰਜਾਬ ਵਿੱਚ ਕੁੜੀਆਂ ਦੇ ਹਾਲਾਤ ਬਾਰੇ ਕੀ ਕਹਿੰਦੇ ਹਨ ਅੰਕੜੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੁੜੀਆਂ ਦੀ ਬਿਹਤਰੀ ਲਈ ਸਰਕਾਰੀ ਸਕੀਮਾਂ ਬਾਰੇ ਜਾਣੋ

ਨੈਸ਼ਨਲ ਗਰਲ ਚਾਈਲਡ ਡੇਅ ਭਾਰਤ ਵਿੱਚ 24 ਜਨਵਰੀ ਨੂੰ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਲਿੰਗ ਅਨੁਪਾਤ ’ਚ ਬਰਨਾਲਾ ਜ਼ਿਲ੍ਹਾ ਸਭ ਤੋਂ ਉੱਤੇ ਤੇ ਨਵਾਂ ਸ਼ਹਿਰ ਸਭ ਤੋਂ ਹੇਠਾਂ ਹੈ। ਆਖਿਰ ਕੀ ਹੈ ਨੈਸ਼ਨਲ ਗਰਲ ਚਾਈਲਡ ਡੇਅ ਦਾ ਮਕਸਦ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)