‘ਮੈਂ ਉਸ ਪਾਰਟੀ ਨੂੰ ਵੋਟ ਦੇਵਾਂਗੀ ਜਿਹੜੀ ਦੰਗੇ ਖ਼ਤਮ ਕਰੇ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

2019 ਲੋਕ ਸਭਾ ਚੋਣਾਂ: ‘ਮੈਂ ਉਸ ਪਾਰਟੀ ਨੂੰ ਵੋਟ ਦੇਵਾਂਗੀ ਜਿਹੜੀ ਦੰਗੇ ਖ਼ਤਮ ਕਰੇ’

2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾ ਰਹੀਆਂ ਕੁੜੀਆਂ ਦੇ ਕੀ ਹਨ ਮੁੱਦੇ। ਬੀਬੀਸੀ ਨੇ ਇਸ ਬਾਰੇ ਵੱਖ-ਵੱਖ ਸੂਬਿਆਂ ਦੀ ਕੁੜੀਆਂ ਨਾਲ ਕੀਤੀ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)