ਪੰਜਾਬ ਦੇ ਸਰਕਾਰੀ ਸਕੂਲ ਦਿੱਲੀ ਵਰਗੇ ਕਿਉਂ ਨਹੀਂ ਹੋ ਸਕਦੇ- ਭਗਵੰਤ ਮਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਗਵੰਤ ਮਾਨ : ਮੋਦੀ ਗੁਜਰਾਤ ਮਾਡਲ ਦੱਸ ਰਹੇ ਸਨ ਜੋ ਹੈ ਹੀ ਨਹੀਂ ਸੀ, ਅਸੀਂ ਦਿੱਲੀ ਮਾਡਲ ਕਿਉਂ ਨਾ ਦੱਸੀਏ?

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਵੱਖ-ਵੱਖ ਮਸਲਿਆਂ ’ਤੇ ਗੱਲ ਬਾਤ ਕੀਤੀ। ਪੂਰੀ ਇੰਟਰਵਿਊ ਤੁਸੀਂ ਬੀਬੀਸੀ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)