ਕਿਹੋ ਜਿਹੀ ਹੈ ਫਿਲਮ ਮਣੀਕਰਣਿਕਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਣੀਕਰਣਿਕਾ ਫਿਲਮ ਰਿਵਿਊ: ਕੰਗਨਾ ਰਨੌਤ ਦੀ ਫਿਲਮ ਬਾਰੇ ਕੀ ਕਹਿੰਦੇ ਹਨ ਮਾਹਿਰ?

ਅਦਾਕਾਰਾ ਕੰਗਨਾ ਰਨੌਤ ਨੇ ਫਿਲਮ ਮਣੀਕਰਣਿਕਾ ਵਿੱਚ ਨਾ ਹੀ ਅਹਿਮ ਭੂਮਿਕਾ ਨਿਭਾਈ ਹੈ ਬਲਕਿ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ, ਕੀ ਉਹ ਕਾਮਯਾਬ ਹੋ ਪਾਈ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ