ਪੁਲਿਸ ਜੱਸੀ ਦੀ ਮਾਂ ਤੇ ਮਾਮੇ ਤੱਕ ਕਿਵੇਂ ਪਹੁੰਚੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੱਸੀ ਸਿੱਧੂ ਕਤਲ ਕੇਸ 'ਚ ਕਾਤਲਾਂ ਤੱਕ ਕਾਲ ਟਰੇਸ ਕਰਕੇ ਇੰਝ ਪਹੁੰਚੀ ਪੁਲਿਸ

ਕਾਤਲਾਂ ਨੇ ਜੱਸੀ ਦਾ ਗਲਾ ਵੱਢ ਕੇ ਕਤਲ ਕੀਤਾ ਅਤੇ ਉਸ ਦੀ ਲਾਸ਼ ਕਾਰ ਵਿੱਚ ਰੱਖਣ ਤੋਂ ਬਾਅਦ ਮਿੱਠੂ ਤੇ ਵੀ ਕਿਰਪਾਨਾਂ ਨਾਲ ਹਮਲਾ ਕੀਤਾ ਪਰ ਉਹ ਬਚ ਗਿਆ। ਪੁਲਿਸ ਨੇ ਇਹ ਗੁੰਝਲ ਕਿਵੇਂ ਸੁਲਝਾਈ ਇਸ ਬਾਰੇ ਪੜਤਾਲੀਆ ਅਫ਼ਸਰ ਐਸਪੀ(ਡੀ) ਸਵਰਨ ਸਿੰਘ ਖੰਨਾ ਨੇ ਦੱਸਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)