'ਨੌਕਰੀ ਦੀ ਸੁਰੱਖਿਆ ਯਕੀਨੀ ਕਰਨ ਵਾਲੀ ਪਾਰਟੀ ਨੂੰ ਹੀ ਵੋਟ ਪਾਊਂਗੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨੌਜਵਾਨ ਕੁੜੀਆਂ ਲਈ ਨੌਕਰੀ ਵੱਡਾ ਚੋਣ ਮੁੱਦਾ ਕਿਉਂ?

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੀ ਰੋਪਰਟ ਮੁਤਾਬਕ 2018 ਵਿੱਚ ਤਕਰੀਬਨ 11 ਮਿਲੀਅਨ ਭਾਰਤੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ।

ਬਰਨਾਲਾ ਦੀ ਰਹਿਣ ਵਾਲੀ ਨੌਜਵਾਨ ਕੁੜੀ ਨੌਕਰੀਆਂ ਦੇ ਮੁੱਦੇ ਉੱਤੇ ਹੀ ਵੋਟ ਪਾਉਣ ਦਾ ਦਾਅਵਾ ਕਰ ਰਹੀ ਹੈ।

ਰਿਪੋਰਟ: ਅਨਘਾ ਪਾਠਕ

ਸ਼ੂਟ ਐਡਿਟ: ਪੀਯੂਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)