ਰਾਜਸਥਾਨ ਦਾ ਪਿੰਡ ਜਿੱਥੇ ਸਦੀਆਂ ਤੋਂ ਕੱਚੇ ਮਕਾਨ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਕ ਪਿੰਡ ਜਿੱਥੇ ਲੋਕੀਂ ਪੱਕੇ ਮਕਾਨ ਬਣਾਉਣ ਤੋਂ ਡਰਦੇ ਨੇ

ਰਾਜਸਥਾਨ ਦੇ ਅਜਮੇਰ ਨੇੜੇ ਦੇਵਮਾਲੀ ਪਿੰਡ ਵਿੱਚ ਸਦੀਆਂ ਤੋਂ ਲੋਕ ਕੱਚੇ ਮਕਾਨਾਂ ਵਿੱਚ ਹੀ ਰਹਿ ਰਹੇ ਹਨ। ਉਨ੍ਹਾਂ ਨੂੰ ਇੱਕ ਅਜਿਹੇ ਡਰ ਨੇ ਜਕੜਿਆ ਹੋਇਆ ਹੈ ਕਿ ਉਹ ਪੱਕੇ ਮਕਾਨ ਨਹੀਂ ਬਣਾਉਣਾ ਚਾਹੁੰਦੇ।

ਰਿਪੋਰਟ: ਸ਼ਕੀਲ ਅਖ਼ਤਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ