ਕਸ਼ਮੀਰ ’ਚ ਕੜਾਕੇ ਦੀ ਠੰਢ ’ਚ ਵੀ ਸੈਲਾਨੀਆਂ ਦਾ ਜੋਸ਼ ਕਾਇਮ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਸ਼ਮੀਰ ’ਚ ਕੜਾਕੇ ਦੀ ਠੰਢ ’ਚ ਵੀ ਸੈਲਾਨੀਆਂ ਦਾ ਜੋਸ਼ ਕਾਇਮ

ਕਸ਼ਮੀਰ ’ਚ ਸਰਦੀਆਂ ’ਚ ਵੀ ਬਹੁਤ ਸੈਲਾਨੀ ਆਉਂਦੇ ਹਨ। ਕੜਾਕੇ ਦੀ ਇਸ ਠੰਢ ਦੇ ਵਕਫ਼ੇ ਨੂੰ ‘ਚਿਲਾਈ ਕਲਾਂ’ ਆਖਦੇ ਹਨ। ਮਾਹਰਾਂ ਨੇ ਕਿਹਾ ਸੀ ਕੀ ਇਸ ਵਾਰ ਸੁੱਕੀ ਠੰਢ ਪਵੇਗੀ ਪਰ ਬਰਫ਼ਬਾਰੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)