'ਸਾਨੂੰ ਉਸ ਰਸਤੇ ਨਿਕਲਣ ਨਹੀਂ ਦਿੰਦੇ ਸੀ, ਜਿਸ ਘਰ ਮੈਂ ਵਿਆਹ ਕਰਵਾ ਲਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਕ ਰਾਜਪੂਤ ਕੁੜੀ ਅਤੇ ਦਲਿਤ ਮੁੰਡੇ ਦੀ ਪ੍ਰੇਮ ਕਹਾਣੀ

ਇੱਕ ਰਾਜਪੂਤ ਕੁੜੀ ਅਤੇ ਦਲਿਤ ਮੁੰਡੇ ਦਾ ਵਿਆਹ ਅਤੇ ਉਸ ਤੋਂ ਬਾਅਦ ਜ਼ਿੰਦਗੀ ਵਸਾਉਣ ਦੀ ਕਹਾਣੀ। ਸ਼ਿਲਪਾ ਅਤੇ ਰਵਿੰਦਰ ਨੇ ਦੱਸਿਆ ਕਿ ਕਿਹੜੀਆਂ ਔਕੜਾਂ ਵਿੱਚੋਂ ਲੰਘ ਕੇ ਉਨ੍ਹਾਂ ਨੇ ਆਪਣੇ ਪਿਆਰ ਦਾ ਮੁਕਾਮ ਹਾਸਲ ਕੀਤਾ।

ਦਿਵਿਆ ਆਰਿਆ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)