ਡੈਬਿਟ ਜਾਂ ਕਰੈਡਿਟ ਕਾਰਡ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖੋ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਡੈਬਿਟ ਜਾਂ ਕਰੈਡਿਟ ਕਾਰਡ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖੋ

ਜੇ ਤੁਹਾਡੇ ਕੋਲ ਡੈਬਿਟ ਜਾਂ ਕਰੈਡਿਟ ਕਾਰਡ ਹੈ ਤਾਂ ਕੁਝ ਚੀਜ਼ਾਂ ਦਾ ਖਿਆਲ ਜ਼ਰੂਰ ਰੱਖੋ, ਸਭ ਤੋਂ ਪਹਿਲਾਂ ਤਾਂ ਇਹ, ਕਿ ਕਿਸੇ ਹੋਰ ਦੀ ਮੌਜੂਦਗੀ ’ਚ ਏਟੀਐੱਮ ਦੀ ਵਰਤੋਂ ਨਾ ਕਰੋ। ਫਿਰ ਵੀ ਧੋਖਾ ਹੋ ਜਾਂਦਾ ਹੈ ਤਾਂ ਬੈਂਕ ਨੂੰ ਦੱਸੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)