ਕੌਣ ਹੈ ਮੌਲਾਨਾ ਮਸੂਦ ਅਜ਼ਹਰ ਤੇ ਕੀ ਹੈ ਜੈਸ਼-ਏ-ਮੁਹੰਮਦ
ਤਾਜ਼ਾ ਘਟਨਾਕ੍ਰਮ
ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨਣ ਦਾ ਯਤਨ ਰੁਕਿਆ
ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨਣ ਦਾ ਮਤਾ ਯੂਐੱਨਓ ਦੀ ਸੁਰੱਖਿਆ ਪਰਿਸ਼ਦ 'ਚ ਰੱਖਿਆ ਸੀ।
CRPF ਦੇ ਕਾਫ਼ਲੇ 'ਤੇ ਹਮਲਾ ਕਰਨ ਵਾਲੇ ਬਾਰੇ ਜਾਣੋ
ਦੱਖਣੀ ਕਸ਼ਮੀਰ ਦਾ ਉਹ ਪਹਿਲਾ ਅੱਤਵਾਦੀ ਹੈ ਜਿਸਨੇ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ
ਬਦਲੇ ਦੀ ਗੱਲ ਕਰਨ ਵਾਲਿਆਂ ਨੂੰ ਕਾਰਗਿਲ ਜੰਗ ਲੜਨ ਵਾਲੇ ਮੇਜਰ ਦੀਆਂ ਖਰੀਆਂ-ਖਰੀਆਂ
ਸਾਬਕਾ ਮੇਜਰ ਡੀਪੀ ਸਿੰਘ ਨੇ ਇੱਕ ਨਿਊਜ਼ ਚੈਨਲ 'ਤੇ ਡਿਬੇਟ ਦੇ ਭੜਕਾਊ ਲਹਿਜ਼ੇ ਵਿੱਚ ਗੁਆਚੀ ਤਰਕਸ਼ੀਲਤਾ ਨੂੰ ਸਾਂਝਾ ਕੀਤਾ ਹੈ।
ਮੋਦੀ ਸਰਕਾਰ ਵੇਲੇ ਹੋਏ 5 ਵੱਡੇ ਅੱਤਵਾਦੀ ਹਮਲੇ
ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਹਮਲੇ ਵਿੱਚ ਹੁਣ ਤੱਕ 40 ਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਮੋਦੀ ਨੇ ਕਿਹਾ ਖ਼ੂਨ ਦੇ ਹਰ ਕਤਰੇ ਦੀ ਕੀਮਤ ਵਸੂਲਾਂਗੇ
ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਉੱਪਰ ਲਾਏ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਭਾਰਤ ਨੇ ਕੀਤਾ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਤਲਬ
ਪੁਲਵਾਮਾ 'ਚ ਸੀਆਰਪੀਐੱਫ਼ 'ਤੇ ਹਮਲਾ, 40 ਜਵਾਨ ਮਾਰੇ ਗਏ
ਪੁਲਵਾਮਾ ਨੇੜਲੇ ਅਵੰਤੀਪੁਰਾ ਵਿੱਚ ਧਮਾਕੇ ਦੌਰਾਨ ਸੀਆਰਪੀਐੱਫ਼ ਦੇ ਕਾਫ਼ਲੇ ਨੂੰ ਨਿਸ਼ਾਨਾਂ ਬਣਾਇਆ ਗਿਆ।
ਵੀਡੀਓ, ਪੁਲਵਾਮਾ ਹਮਲਾ: ਪੰਜਾਬ ਦੇ ਬਾਰਡਰ ਇਲਾਕੇ ਦੇ ਲੋਕ ਕੀ ਸੋਚਦੇ ਹਨ, Duration 4,30
ਡੇਰਾ ਬਾਬਾ ਨਾਨਕ ਦੇ ਵਸਨੀਕ ਕਹਿੰਦੇ ਹਨ ਕਿ ਕਰਤਾਰਪੁਰ ਲਾਂਘਾ ਪ੍ਰੋਜੈਕਟ ਉੱਤੇ ਵੀ ਖਦਸ਼ੇ ਪੈਦਾ ਹੋ ਗਏ ਹਨ
ਪੁਲਵਾਮਾ ਹਮਲੇ ਤੋਂ ਬਾਅਦ ਪ੍ਰਿਅੰਕਾ ਗਾਂਧੀ ਦੇ 'ਹੱਸਣ ਵਾਲੇ ਵੀਡੀਓ' ਦਾ ਸੱਚ
ਜੋ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਉਸ ਦੇ ਦਮ 'ਤੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ 'ਗੰਭੀਰ ਮੁੱਦਿਆਂ ਨੂੰ ਲੈ ਕੇ ਸੰਵੇਦਨਸ਼ੀਲ ਨਹੀਂ ਹੈ ਪ੍ਰਿਅੰਕਾ'
ਵੀਡੀਓ, ਪੁਲਵਾਮਾ 'ਚ CRPF ਦੇ ਕਾਫ਼ਲੇ 'ਤੇ ਹਮਲਾ ਕਰਨ ਵਾਲੇ ਜੈਸ਼ ਕਮਾਂਡੋ, Duration 1,31
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੀ ਪੁਲਿਸ ਦੇ ਸੂਤਰਾਂ ਮੁਤਾਬਕ ਇਸ ਆਤਮਘਾਤੀ ਹਮਲੇ ਦਾ ਜ਼ਿੰਮੇਦਾਰ 21 ਸਾਲ ਦਾ ਆਦਿਲ ਅਹਿਮਦ ਸੀ।
ਕਾਂਗਰਸ ਦੀ ਅੱਤਵਾਦੀਆਂ ਨੂੰ ਮੁਆਵਜ਼ਾ ਦੇਣ ਦੀ ਖ਼ਬਰ ਦਾ ਸੱਚ
ਇੱਕ ਅਖ਼ਬਾਰ ਦੀ ਕਲਿੱਪ ਵਾਇਰਲ ਹੋ ਰਹੀ ਹੈ, ਇਸ ਵਿੱਚ ਲਿਖਿਆ ਗਿਆ ਹੈ ਕਿ ਕਾਂਗਰਸ ਅੱਤਵਾਦੀਆਂ ਦੇ ਪਰਿਵਾਰ ਵਾਲਿਆਂ ਨੂੰ ਇੱਕ ਕਰੋੜ ਮੁਆਵਜ਼ਾ ਦੇਵੇਗੀ
ਭਾਰਤ ਨੇ ਪਾਕ ਤੋਂ ਦਰਾਮਦਗੀ 'ਤੇ ਕਸਟਮ ਡਿਊਟੀ 200 ਫੀਸਦ ਕੀਤੀ
ਭਾਰਤ ਨੇ ਪਾਕਿਸਤਾਨ ਕੋਲੋਂ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਵਾਪਸ ਪਹਿਲਾਂ ਹੀ ਲੈ ਲਿਆ ਹੈ।
ਦੁੱਧ ਅਤੇ ਕੇਸਰ ਲਈ ਮਸ਼ਹੂਰ ਪੁਲਵਾਮਾ ਦੀ ਕਹਾਣੀ
14 ਫਰਵਰੀ ਨੂੰ ਕਦੇ ਪੁਲਵਾਮਾ ਵਿੱਚ ਇੱਕ ਅਜਿਹਾ ਰਾਜਾ ਵੀ ਸੀ ਜੋ ਆਪਣੇ ਖੇਤਰ ਦੇ ਵਿਸਥਾਰ ਲਈ ਕਦੇ ਵੀ ਸੈਨਾ ਦੀ ਵਰਤੋਂ ਨਹੀਂ ਕਰਦਾ ਸੀ।
ਪੁਲਵਾਮਾ ਹਮਲਾ: ਕਿੱਥੇ ਰਹਿ ਗਈ ਸੁਰੱਖਿਆ 'ਚ ਘਾਟ
ਭਾਰਤ ਦੇ ਗ੍ਰਹਿ ਮੰਤਰੀ ਸ਼ੁੱਕਰਵਾਰ ਨੂੰ ਕਸ਼ਮੀਰ ਵਿੱਚ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪਹੁੰਚ ਰਹੇ ਹਨ।