ਕੰਨਾਂ ਦੀ ਹਿਫਾਜ਼ਤ ਲਈ ਇਹ 7 ਸਾਵਧਾਨੀਆਂ ਜ਼ਰੂਰ ਵਰਤੋ

ਕੰਨਾਂ ਦੀ ਹਿਫਾਜ਼ਤ ਲਈ ਇਹ 7 ਸਾਵਧਾਨੀਆਂ ਜ਼ਰੂਰ ਵਰਤੋ

ਇੱਕ ਦਿਨ ਵਿੱਚ 4 ਮਿੰਟ ਤੋਂ ਵੱਧ ਈਅਰ ਫ਼ੋਨ ’ਤੇ ਗਾਣਾ ਸੁਣਨਾ ਤੁਹਾਨੂੰ ਬੋਲ਼ਾ ਬਣਾ ਸਕਦਾ ਹੈ। ਤੁਸੀਂ ਹੌਲੀ-ਹੌਲੀ ਉੱਚਾ ਸੁਣਨਾ ਸ਼ੁਰੂ ਕਰ ਦਿੰਦੇ ਹੋ

ਅਤੇ ਇਸ ਤੋਂ ਬਾਅਦ ਤੁਹਾਨੂੰ ਸੁਣਾਈ ਦੇਣਾ ਵੀ ਬੰਦ ਹੋ ਸਕਦਾ ਹੈ।

ਰਿਪੋਰਟ: ਸਰੋਜ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)