ਪੁਲਵਾਮਾ ਹਮਲਾ: ਹਰਭਜਨ ਸਿੰਘ ਨੇ ਕਿਹਾ ਕਿ ਅਸਲੀ ਹੀਰੋ ਦੇਸ ਦੇ ਜਵਾਨ ਹਨ

ਫਿਲਮ ਇੰਡਸਟਰੀ ਵਰਕਰਾਂ ਦੀ ਯੂਨੀਅਨ FWICE ਨੇ ਮੁੰਬਈ ਵਿੱਚ ਪੁਲਵਾਮਾ ਦੇ ਮਾਰੇ ਗਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਦੌਰਾਨ ਹਰਭਜਨ ਸਿੰਘ, ਵੀਰੇਂਦਰ ਸਹਿਵਾਗ, ਸੁਰੇਸ਼ ਰੈਨਾ ਪਹੁੰਚੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)